ਸੱਸੀ ਪੰਨੂੰ

ਡੋਲ ਲਿਖਾਏ ਬਾਦਸ਼ਾਹ

ਡੋਲ ਲਿਖਾਏ ਬਾਦਸ਼ਾਹ, ਸੱਦ ਭਲੇ ਮੁਅੱਮਾਰ
ਰੰਗਮਹਿਲ ਤੇ ਬਾਗ਼ੀਚਾ, ਪਤਨ ਕਰੋ ਤਿਆਰ
ਸੱਸੀ ਸਣੇ ਸਹੇਲੀਆਂ, ਖੇਡੇ ਜਾ ਹਨਜਾਰ
ਹਾਸਲ ਪਤਨ ਘਾਟ ਦਿਓ, ਸੱਸੀ ਇਖ਼ਤਿਆਰ