ਸੱਸੀ ਪੰਨੂੰ

ਪਤਨ ਬੈਠੇ ਪਾਤਣੀ

ਪਤਨ ਬੈਠੇ ਪਾਤਣੀ, ਹੁਕਮ ਸੱਸੀ ਦੇ ਜਾਇ
ਹੁਕਮ ਥੀਆ ਜਿਸ ਦੇਸ ਥੀਂ ਕੋਇ, ਪਤਨ ਵੰਜੇ ਆਇ
ਦੇਵ ਖ਼ਬਰ ਵਿਚਾਰ ਕੇਹੀ, ਮੁਸ਼ਕਿਲ ਬਣੀ ਹੈ ਆਇ
ਆਖਾਂ ਫ਼ਾਤਿਹਾ ਖ਼ੈਰ ਦਾ, ਬੇੜਾ ਦਿਓ ਠੱਲ੍ਹ