ਸੱਸੀ ਪੰਨੂੰ

ਹਾਲ ਹਕੀਕਤ ਰਾਹੀਆਂ

ਹਾਲ ਹਕੀਕਤ ਰਾਹੀਆਂ ਘੁਣ, ਸੱਸੀ ਆਨ ਪੁਛੀਨ
ਦਸਤ ਉਠਾਏ ਸਸਵੀ, ਬੇੜੇ ਨਦੀ ਠਿਲੀਨ
ਹੋਰ ਹੋਵੇ ਦਿਲ ਆਸ਼ਿਕਾਂ, ਜੀਭੋਂ ਹੋਰ ਅਖੀਨ
ਕਾਰਨ ਪੰਨੂੰ ਹੋਤ ਦੇ, ਵੱਲ ਛਿੱਲ ਕਈਂ ਕਰੇਨ