ਸੱਸੀ ਪੰਨੂੰ

ਸੱਸੀ ਸਣੇ ਸਹੇਲੀਆਂ

ਸੱਸੀ ਸਣੇ ਸਹੇਲੀਆਂ, ਖੇਡੇ ਰੰਗਮਹਿਲ
ਰਾਹੀ ਦ ਸੱਸ ਆਉਂਦਾ, ਦਈਏ ਸੁਨੇਹੇ ਘੱਲ
ਕੌਣ ਕੋਈ ਕਿਆ ਨਾਮ ਹੈ, ਜੱਸੀ ਕਿਹੜੇ ਵੱਲ
ਢੂੰਡ ਆਹੀ ਦਿਲ ਹੋਤ ਦੀ, ਇਸ਼ਕ ਲੱਥਾ ਘੱਟ ਮੁੱਲ