ਸੱਸੀ ਪੰਨੂੰ

ਸੱਸੀ ਕਹੇ ਸੌਦਾਗਰਾਂ

ਸੱਸੀ ਕਹੇ ਸੌਦਾਗਰਾਂ ਲੈ ਕੇ ਨਾਮ ਨਿਸ਼ਾਨ
ਕਾਰਨ ਪੰਨੂੰ ਹੋਤ ਮੈਂ, ਬੰਦ ਕੀਤਾ ਕਰਵਾਣ
ਭਾਰ ਜੇ ਤੁਸਾਂ ਛੱਡ ਓਨਾ, ਵਿਹਲਾ ਕੋਇ ਜਵਾਨ
ਜਾਣ ਲਿਆਓ ਕੀਚਮੋਂ, ਹੋ ਤਾਂ ਦਾ ਸੁਲਤਾਨ