ਸੱਸੀ ਪੰਨੂੰ

ਬੱਬਨ ਪਲਾਣਾ ਪੀੜੀ੍ਹ

ਬੱਬਨ ਪਲਾਣਾ ਪੀੜੀ੍ਹ, ਉਡਣ ਖਟੋਲੀ ਨਾਉਂ
ਬਾਰਾਂ ਮੰਜ਼ਿਲ ਦੀ ਮੰਜ਼ਿਲ ਦਾ ਝੜਿਆ ਤਕ ਗਰਾਓਂ
ਰੋਂਦਾ ਵੜਿਆ ਕੀਚਮੇ ਅਨਿਆਓਂ ਲੋਕਾ ਅਨਿਆਓਂ
ਪਤਨ ਬੁਝਣ ਕਾਰਵਾਂ ਪਵੇ ਰਸੋਈ ਕਾਉਂ