ਸੱਸੀ ਪੰਨੂੰ

ਪੁੱਛਗਿੱਛ ਲੈ ਕਰਵਾਣੀ

ਪੁੱਛਗਿੱਛ ਲੈ ਕਰਵਾਣੀਆਂ ਧੁੰਮ ਘੱਤੀ ਦਰਬਾਰ
ਨਾਲ਼ ਨਾ ਪਹੁੰਚੇ ਬਾਦਸ਼ਾਹ ਜਿੰਦ ਵੰਜਾਉਣ ਮਾਰ
ਕਰਿਹੋਂ ਬੱਧੇ ਸਨ ਸਾਈਆਂ ਸੋ ਖਿੜ ਕੋਹੇ ਨਾਰ
ਬਿਰਹੋਂ ਵਗਾਈਆਂ ਕਾਤੀਆਂ ਗੁਜ਼ਰ ਗਈਆਂ ਦੋ ਪਾਰ