ਸੱਸੀ ਪੰਨੂੰ

ਤਾਊ ਸੱਸੀ ਦਾ ਵੇਖ ਕੇ

ਤਾਊ ਸੱਸੀ ਦਾ ਵੇਖ ਕੇ, ਹੋ ਤਾਂ ਬੁੱਧੀ ਹੋੜ
ਹੋਵੇ ਪਰ ਕੋਇ ਆ ਗਲਾ, ਚੜ੍ਹਨ ਨਾ ਦਿੰਦਾ ਤੋੜ
ਬਿਨਾ ਨਾ ਪਤਨ ਬੇੜੀਆਂ, ਸਨ ਸਾਈਆਂ ਕਰਿਹੋਂ ਨਾ ਬੋੜ
ਮਹਿਲ ਨਹੀਂ ਤੁਸਾਂ ਜਾਲਨਾ, ਕਿਲੇ ਵੇਸਣ ਛੋੜ