ਸੱਸੀ ਪੰਨੂੰ

ਕਰਿਹੋਂ ਤੇ ਚਰਵਾਹਿਆਂ

ਕਰਿਹੋਂ ਤੇ ਚਰਵਾਹਿਆਂ, ਜੋ ਹੋਵੇ ਸੋ ਵਾਹ
ਅੱਗੇ ਜ਼ਾਲਮ ਹੋਤ ਹੈ, ਰੰਗਮਹਿਲ ਨਾ ਜਾ
ਬੇਟਾ ਆਲੀ ਹੋਤ ਦਾ, ਕੀਚਮ ਦਾ ਪਾਤਸ਼ਾਹ
ਸੱਸੀ ਕਾਰਨ ਚੀਰਿਆ, ਖ਼ੌਫ਼ ਖ਼ਤਰ ਦਾ ਰਾਹ