ਸੱਸੀ ਪੰਨੂੰ

ਸੱਸੀ ਪੰਨੂੰ ਹੋਤ ਦੀ

ਸੱਸੀ ਪੰਨੂੰ ਹੋਤ ਦੀ, ਸੁਣ ਕੇ ਕੰਨ ਬਲੇਲ
ਬਖ਼ਸ਼ਿਸ਼ ਦਿੱਤੀ ਚਰਵਾਹਿਆਂ, ਗੱਲ ਦੀ ਲਾਹ ਹਮੇਲ
ਵੁਠਾ ਸਕੇ ਬੱਦਲੋਂ, ਮੀਂਹ ਆਹੀ ਖੁੱਲੀ ਰਵੇਲ
ਤਖ਼ਤੋਂ ਸੁੱਟ ਵਡੇਰਿਆਂ, ਵੇਖ ਰਬਾਨੇ ਖੇਲ