ਸੱਸੀ ਪੰਨੂੰ

ਮਿਲਦੀ ਪੰਨੂੰ ਹੋਤ ਨੂੰ

ਮਿਲਦੀ ਪੰਨੂੰ ਹੋਤ ਨੂੰ, ਪੰਦ ਨਸੀਹਤ ਦੇਸ
ਲਾਹੋ ਸ਼ਹਾਨੇ ਕੱਪੜੇ, ਹੋਰ ਵਟਾਓ ਵੇਸ
ਧੱਬੇ ਪੁੱਛਣ ਤੁਧ ਨੂੰ, ਆਖ ਤੋਂ ਮੈਂ ਹਾਂ ਖ਼ਵੀਸ਼
ਉੱਤਮ ਜ਼ਾਤ ਝੜ ਵਈ ਆਂ, ਸੱਸੀ ਚਾ ਸੁਖੱਲੀਸ