ਸੱਸੀ ਪੰਨੂੰ

ਕਰਹਾਂ ਸਨ ਚਰਵਾਹਿਆਂ

See this page in :  

ਕਰਹਾਂ ਸਨ ਚਰਵਾਹਿਆਂ, ਰਾਹ ਕੀਚਮ ਦੇ ਪਾਅ
ਦੇ ਸੁਨੇਹੇ ਮਾਉ ਵੱਲ, ਨਾ ਕੁੱਝ ਰੋਏ ਧਾ
ਪੰਧ ਪਿਆ ਘਰ ਬੈਠਿਆਂ, ਰੱਖਣ ਹਾਰ ਖ਼ੁਦਾ
ਪੈਰ ਮਾਉ ਦੇ ਵੇਖਸਾਂ, ਕੰਮ ਟਿਕਾਣੇ ਲਾਅ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ