ਸੱਸੀ ਪੰਨੂੰ

ਜਿਨ੍ਹਾਂ ਪਿਆਲਾ ਇਸ਼ਕ ਦਾ

ਜਿਨ੍ਹਾਂ ਪਿਆਲਾ ਇਸ਼ਕ ਦਾ, ਤਿਨ੍ਹਾਂ ਸ਼ੁੱਧ ਨਾ ਕਾਇ
ਨਾਲ਼ ਸੱਸੀ ਦੇ ਚਲਿਆ, ਪੁਨੂੰ ਭੇਸ ਵੱਟਾ-ਏ-
ਇਸਮ ਵੋਦ ਖ਼ੁਦਾ ਦਾ, ਦਿਲ ਵਿਚ ਪੜ੍ਹਦੀ ਜਾਇ
ਮੋਮ ਹੋਵੇ ਦਿਲ ਮਾਉ ਦਾ, ਮਿਹਰ ਦਿਲੇ ਵਿਚ ਪਾਅ