ਸੱਸੀ ਪੰਨੂੰ

ਆਪ ਡਿੱਠਾ ਵਰ ਨਾ ਕਰਨ

ਆਪ ਡਿੱਠਾ ਵਰ ਨਾ ਕਰਨ, ਧੀਆਂ ਇਹ ਵਰ ਤਬ
ਮਿਹਰ ਥੀਵੇ ਦਿਲ ਮਾਉ ਦੇ, ਰਾਜ਼ੀ ਥੀਵੇ ਬੱਬ
ਸੱਸੀ ਪੁਨੂੰ ਹੋਤ ਦਾ, ਅਕਦ ਬਨਹਾਈਂ ਝਬ
ਰਲੇ ਨਾਲ਼ ਝੜ ਵਈਆਂ, ਜਿਸ ਸੁਲਤਾਨੀ ਢਬ