ਸੱਸੀ ਪੰਨੂੰ

ਸੱਸੀ ਵੀਹ ਆਈ ਮਾਉ ਤੇ

ਸੱਸੀ ਵੀਹ ਆਈ ਮਾਉ ਤੇ, ਦਰ ਤੇ ਪੁਨੂੰ ਖਲੋ
ਤਿੰਨ ਭਿੰਨੀ ਮਨ ਧਨਬਰੀ, ਕਹੇ ਹਕੀਕਤ ਰੋ
ਢੂੰਡ ਲੱਧਾ ਵਰ ਆਪਣਾ, ਜੇ ਪਿਓ ਰਾਜ਼ੀ ਹੋ
ਸੂਰਤ ਸੀਰਤ ਆ ਗਲਾ, ਨਾ ਉਸ ਝੜਵਿਆ ਕੋਇ