ਸੱਸੀ ਪੰਨੂੰ

ਸੱਦ ਅਗਾਹਾਂ ਗੱਭਰੂ

ਸੱਦ ਅਗਾਹਾਂ ਗੱਭਰੂ, ਢੂੰਡ ਜੋ ਆਂਦਾ ਤੁਧ
ਕੌਣ ਕੋਈ ਕੀ ਨਾਉਂ ਇਸ, ਕੱਤ ਸੰਭਾਲੀ ਬੁੱਧ
ਸੀਵਰ ਲੇਨੀ ਆਯਂ ਢੂੰਡ ਕੇ, ਨਾ ਕਿਸੇ ਨੂੰ ਸ਼ੁੱਧ
ਦੇਣੀ ਐਂ ਧਿਆ ਸੱਸੀਏ, ਫੂਕਾਂ ਠੰਢੇ ਦੁੱਧ