ਸੱਸੀ ਪੰਨੂੰ

ਵੇਖ ਵਿਚੋਂ ਲਸਕਨਦੜਾ

ਵੇਖ ਵਿਚੋਂ ਲਸਕਨਦੜਾ, ਡਿਠੇ ਸਨ ਪਰਵਾਰ
ਕੇਸਰ ਮਾਰੇ ਤੋਰਾ ਜੂੰ, ਚਲੇ ਪੈਰ ਪਸਾਰ
ਦਿੱਤੀਆਂ ਜਾ ਮੁਬਾਰਕਾਂ, ਅਤੇ ਵਾਹੀਂ ਨਾਰ
ਬਖ਼ਤ ਸੱਸੀ ਦੇ ਜੰਮਿਆ, ਯੂਸੁਫ਼ ਵਿੱਤ ਦੁਬਾਰ