ਸੱਸੀ ਪੰਨੂੰ

ਅਤੇ ਸੌਂਧੇ ਕੱਪੜੇ

ਅਤੇ ਸੌਂਧੇ ਕੱਪੜੇ, ਸੱਦ ਭਨਾਏ ਭਾਰ
ਧੋਵਨਿ ਘੱਲੇ ਪੰਨੂੰ ਨੂੰ, ਹੋਵੇ ਜੇ ਉਸਤਾਕਾਰ
ਧੋ ਲਿਆਵੇ ਕੱਪੜੇ, ਵੇਖੇ ਕੱਲ ਪਰਵਾਰ
ਮਿਲੇ ਏਸ ਨੂੰ ਸਸਵੀ, ਵੰਡ ਲਏ ਘਰ ਬਾਰ