ਸੱਸੀ ਪੰਨੂੰ

ਪੰਨੂੰ ਭਾਰ ਉਠਾਇਆ

ਪੰਨੂੰ ਭਾਰ ਉਠਾਇਆ, ਵੇਖ ਰਬਾਨੇ ਖੇਲ
ਛਿੱਤਰ ਹਾਰੀਆਂ ਭਾਰ ਦੇਵੇ, ਕਰਦਾ ਇਸ਼ਕ ਉਲੇਲ
ਰਾਜੇ ਰਾਣੇ ਬਾਦਸ਼ਾਹ, ਯਾ ਕੋਇ ਮਿਹਰ ਪਟੇਲ
ਜਾਣ ਨਾ ਦਿੰਦਾ ਭਿੰਨੀਆਂ, ਮਲ ਮਿਲ਼ ਮਾਰੇ ਸੈੱਲ