ਸੱਸੀ ਪੰਨੂੰ

ਪੰਨੂੰ ਆਇਆ ਘਾਟ ਤੇ

ਪੰਨੂੰ ਆਇਆ ਘਾਟ ਤੇ, ਧੋਬੀ ਮਿਲਿਓਸ ਆਇ
ਭਲੇ ਕਰੀਗਰ ਮਿਹਨਤੀ, ਕੰਮ ਕਰਾਂ ਦਿਲ ਲਾਅ
ਹਛੇ ਧੂਆਂ ਕੱਪੜੇ, ਮਾਇਆ ਭਲੀ ਲੱਗਾ-ਏ-
ਕੰਮ ਅਸਾਡਾ ਵੇਖ ਕੇ, ਮਿਹਨਤ ਝੋਲ਼ੀ ਪਾਅ