ਸੱਸੀ ਪੰਨੂੰ

ਪੰਨੂੰ ਆਖਿਆ ਧੋਬੀਆਂ

ਪੰਨੂੰ ਆਖਿਆ ਧੋਬੀਆਂ, ਕਰੋ ਯਾਰੋ ਕੰਮ ਸਵਾਰ
ਅਕਸ ਪੈਸੇ ਦੇ ਕੰਮ ਦੇ, ਦੇਸਾਂ ਪੈਸੇ ਚਾਰ
ਮੈਂ ਮਲੂਕਾਂ ਕੱਪੜੇ, ਲੈ ਜਾਣੇ ਦਰਬਾਰ
ਮੱਤ ਭਲੇਰਾ ਵੇਖ ਕੇ, ਜਿੰਦ ਵਨਜਾਏ ਮਾਰ