ਸੱਸੀ ਪੰਨੂੰ

ਇੱਕੀ ਪੈਸੇ ਦਾ ਕੰਮ ਸੇ

ਇੱਕੀ ਪੈਸੇ ਦਾ ਕੰਮ ਸੇ, ਕੱਢ ਫੜਾਇਆ ਰੋਕ
ਦਿਲ ਵਿਚ ਜਾਤਾ ਧੋਬੀਆਂ, ਹੈ ਕੋਈ ਚੰਗਾ ਲੋਕ
ਕੰਮ ਕਰ ਯਹੀਂ ਰੀਝ ਦਾ, ਤਾਂ ਕੁੱਝ ਦੇਸੀ ਥੋਕ
ਕੰਮ ਵਿਗੜੇ ਤੇ ਮਾਰੀਆਂ, ਹੁਸਨ ਹਾਰਾ ਲੋਕ