ਸੱਸੀ ਪੰਨੂੰ

ਭਲੇ ਬਣਾਏ ਕੱਪੜੇ

ਭਲੇ ਬਣਾਏ ਕੱਪੜੇ, ਕੰਮ ਕੀਤਾ ਦਿਲ ਲਾਅ
ਕੱਢ ਸਫ਼ੈਦੀ ਆਂਢਿਓਂ, ਮਾਇਆਂ ਵਿਚ ਮਿਲਾ
ਕੁੰਦੀ ਕੀਤੇ ਕੱਪੜੇ, ਚਮਕ ਰਹੇ ਝੜ ਲਾਅ
ਬਿਨਾ ਦਿੱਤੂ ਨੇਂ ਸਿਵਲ ਕਰ, ਬੁਚਕਾ ਭਲਾ ਬਣਾ