ਸੱਸੀ ਪੰਨੂੰ

ਲੈ ਆਇਆ ਘਰ ਕੱਪੜੇ

ਲੈ ਆਇਆ ਘਰ ਕੱਪੜੇ, ਅਤੇ ਡਿਠੇ ਖੋਲ
ਸੱਦ ਕਬੀਲਾ ਆਪਣਾ, ਇਕ ਇਕ ਕੀਤਾ ਭੁੱਲ
ਬਖ਼ਤ ਕਜ਼ੀਆ-ਏ-ਪਾ ਕੇ, ਆਂਦਾ ਅਸਾਡੇ ਕੋਲ਼
ਮਿਲ ਵਕਾਈਨ ਆਦਮੀ, ਲੀਏ ਦਮੇਂ ਤੋਲ