ਸੱਸੀ ਪੰਨੂੰ

ਅਤੇ ਧੋਬਣ ਸੱਦਿਆ

ਅਤੇ ਧੋਬਣ ਸੱਦਿਆ, ਤੋਂ ਸੁਣ ਮੇਰੀ ਗਾਲ
ਅਸਾਂ ਜਿਹੇ ਕਈਂ ਆਦਮੀ, ਵਰ ਘਰ ਥੱਕੇ ਭਾਲ਼
ਸੱਦ ਕਬੀਲਾ ਆਪਣਾ, ਮੁੱਲਾਂ ਆਨ ਬਹਾਲ
ਉਜੂ ਹੀ ਕੀਤਾ ਲੋੜੀਏ, ਕੱਲ੍ਹ ਤਾਂ ਹੋਵੇ ਕਾਲ਼