ਸੱਸੀ ਪੰਨੂੰ

ਸੱਸੀ ਇਸਮ ਵਦੂਦ ਦਾ

ਸੱਸੀ ਇਸਮ ਵਦੂਦ ਦਾ, ਹੋ ਕੇ ਮਾਪਿਆਂ ਦਾ
ਪੱਥਰ ਦਿਲ ਹਾ ਮਾਪਿਆਂ, ਕੀਤਾ ਮੋਮ ਖ਼ੁਦਾ
ਕੁੱਲ ਪਰਵਾਰ ਸੱਦਾ ਕੇ, ਅਕਦ ਬੰਨ੍ਹਾਇਆ ਚਾਅ
ਸੋਹਿਲਾ ਸੱਸੀ ਹੋਤ ਦਾ, ਹੋਰਾਂ ਗਾਵਣ ਆਇ