ਸੱਸੀ ਪੰਨੂੰ

ਜਿਹਨਾਂ ਸਿਕ ਸਕਨਦਿਆਂ

ਜਿਹਨਾਂ ਸਿਕ ਸਕਨਦਿਆਂ, ਸਾਹਿਬ ਕਰਦਾ ਮੇਲ
ਤਆਮ ਦੱਸੇ ਮੂੰਹ ਨਾ ਪਵੇ, ਅੱਗ ਬੁਲੰਦੀ ਤੇਲ
ਤਿੰਨ ਸਿੱਕਾ ਮਨ ਭੱਜਦਾ, ਮੁਡ਼ ਕਲੇਜੇ ਸੈੱਲ
ਚੌਥੇ ਪਹਿਰੇ ਰੀਣ ਦੇ, ਪਾਇਆਂ ਮੱਸਾ ਹਾਂ ਵੇਲ