ਸੱਸੀ ਪੰਨੂੰ

ਦਾਈਆਂ ਸੱਸੀ ਸਹੇਲੀਆਂ

ਦਾਈਆਂ ਸੱਸੀ ਸਹੇਲੀਆਂ, ਆਂਦਾ ਮੋਢੇ ਲਾਅ
ਬਿਲਕੀਸ ਜਿਵੇਂ ਸੁਲੇਮਾਨ ਸਨ, ਤਖ਼ਤ ਸੀ ਬੈਠੀ ਆਇ
ਝਮਬੜ ਪਾਇਆ ਤਾਰਿਆਂ, ਝਾਤ ਪਾਏ ਚਿੰਨ ਚਾਅ
ਚੜ੍ਹਿਆ ਲੋੜੇ ਰਾਤ ਨੂੰ, ਸੂਰਜ ਚਾਮਲ ਚਾਅ