ਸੱਸੀ ਪੰਨੂੰ

ਰੈਣ ਵਸਲ ਦੀ ਆਸ਼ਿਕਾਂ

ਰੈਣ ਵਸਲ ਦੀ ਆਸ਼ਿਕਾਂ, ਬਰਸ ਦੇਹਾਂ ਦੀ ਹੋ
ਸਮ ਰੈਹਣ ਗੱਲ ਯਾਰ ਦੇ, ਅਜੇ ਨਾ ਰਿਜਨ ਸਵ
ਦਸਤਕ ਮਾਰ ਸਹੇਲੀਆਂ, ਬਾਹਰ ਦਰੋਂ ਖਲੋ
ਆਨ ਉਠਾਏ ਦੇਣਾ ਚੜ੍ਹੇ, ਸੋਵਨ ਵਕਤ ਨਾ ਕੋਇ