ਸੱਸੀ ਪੰਨੂੰ

ਜਿਹਨਾਂ ਰਾਜ਼ ਅੱਲਾ ਸੌਂ

ਜਿਹਨਾਂ ਰਾਜ਼ ਅੱਲਾ ਸੌਂ, ਤਿਨ੍ਹਾ ਨਾ ਮਿੱਥੇ ਮਸੀਤ
ਪਿੰਡਾ ੰਿਝਸ ਜਨਾਬ ਤੋਂ, ਨਾਂਹ ਜ਼ਬਾਨ ਪਲੀਤ
ਤਿੰਨ ਪੰਨੂੰ ਮਨ ਰੱਬ ਨਾਲ਼, ਧਿਰ ਦੀ ਵੇਖ ਪ੍ਰੀਤ
ਦਿੱਤਾ ਗ਼ੁਸਲ ਸਹੇਲੀਆਂ, ਖੁੱਲੀ ਦੋਗਾਣਾ ਨਿਯਤ