ਸੱਸੀ ਪੰਨੂੰ

ਜੋ ਸਿਰ ਸੱਸੀ ਵਰਤਿਆ

ਜੋ ਸਿਰ ਸੱਸੀ ਵਰਤਿਆ, ਪ੍ਰਘਟ ਹੋਇਆ ਜੱਗ
ਹੱਥ ਸਿਰੇ ਤੋਂ ਫੇਰ ਕੇ, ਇਸ਼ਕ ਮਰੀਨਦਾ ਠੱਗ
ਸ਼ਾਦੀ ਸੁਫ਼ਨਾ ਰੀਣ ਦਾ, ਬਿਰਹੋਂ ਲੱਗੀ ਅੱਗ
ਰੱਜ ਨਾ ਸੁੱਤੀ ਗੱਲ ਯਾਰ ਦੇ, ਚਾਰ ਦਿਹਾੜੇ ਲੱਗ