ਸੱਸੀ ਪੰਨੂੰ

ਖਵੀਂ ਕਦਾਈਓਂ ਬਿਜਲੀ

ਖਵੀਂ ਕਦਾਈਓਂ ਬਿਜਲੀ, ਪਵੇ ਕਿੱਤੇ ਵੱਲ ਜਾਇ
ਐਸੀ ਆਤਿਸ਼ ਇਸ਼ਕ ਦੀ, ਲੱਖ ਸੜਾਏ ਚਾਅ
ਦਹਿਸਰ ਦਾ ਸਿਰ ਕੱਟ ਕੇ, ਕੇਤੁਸ ਢੇਰ ਅਥਾਹ
ਹਾਫ਼ਿਜ਼ ਇਸ਼ਕ ਔਲੇ ਥੀਂ, ਰੱਖੇ ਸ਼ਰਮ ਖ਼ੁਦਾ