ਸੱਸੀ ਪੰਨੂੰ

ਸੰਜੇ ਕਰ ਹੱਲ ਕੀਚਮੇ

ਸੰਜੇ ਕਰ ਹੱਲ ਕੀਚਮੇ, ਪੰਨੂੰ ਛੋੜ ਗਏ
ਚੌੜੇ ਭੁਨੇ ਰਾਣੀਆਂ, ਮਹਿਲੀਂ ਰਜਿ ਪਏ
ਬੱਬਨ ਬਬੀਹਾ ਕਾਰਵਾਨ, ਪੰਨੂੰ ਘੁਣ ਗਏ
ਕੌਣ ਅਵੀਹੀ ਨਾਰ ਜਿਸ, ਜਾਦੂ ਘੱਤ ਲਏ