ਸੱਸੀ ਪੰਨੂੰ

ਵੜੇ ਨਾ ਨਿਕਲੇ ਜਿੰਦ ਮਾਇ

ਵੜੇ ਨਾ ਨਿਕਲੇ ਜਿੰਦ ਮਾਇ, ਬਹੁਤੇ ਜਤਨ ਕਰੇ
ਰਾਤ ਗੋਰ ਦੀ ਕੌਣ ਲਹੇ, ਬਨਿ ਆਈ ਕੌਣ ਮਰੇ
ਖਾ ਕੇ ਤੀਰ ਵਿਛੋੜੇ ਦਾ, ਕਚਰਕ ਦਰਦ ਜਰੇ
ਬਾਝ ਖ਼ੁਦਾ ਰਸੂਲ ਥੀਂ, ਨਾ ਚਾਰਾ ਕੁੱਝ ਧਰੇ