ਸੱਸੀ ਪੰਨੂੰ

ਭੁੰਨੇ ਕੇਸ ਫਲੀਲ ਥੀਂ

ਭੁੰਨੇ ਕੇਸ ਫਲੀਲ ਥੀਂ, ਖੋਹ ਖੂਹ ਸਾਹ ਸਟੇਨ
ਜ਼ੁਲਫ਼ੇਂ ਪੌਂਦੇ ਨਾਗ ਵੱਲ, ਪੱਟ ਪਿੱਟ ਧੂਰੀ ਪਈਣ
ਵਾਜ ਨਾ ਸੁਣਿਆ ਮਹਿਰਮਾਂ, ਰੋਂਦੇਂ ਲੱਖ ਸਨਿਣ
ਜੁਰਮ ਨਾ ਸੂਰਜ ਡਿੱਠੀਆਂ, ਨਨਗੀਂ ਸਿਰੀਂ ਪੁਟੀਨ