ਸੱਸੀ ਪੰਨੂੰ

ਮੌਤੇ ਨਾਲੋਂ ਆਗਲੇ

See this page in :  

ਮੌਤੇ ਨਾਲੋਂ ਆਗਲੇ, ਏਸ ਵਿਛੋੜੇ ਸੱਲ
ਭੰਨ ਸੰਜੂ ਹੂੰ ਨਿਕਲੇ, ਹੀਆ ਕਲੇਜਾ ਸੱਲ
ਵੱਸ ਨਾ ਪੰਨੂੰ ਜੂਲੀਆ, ਰੱਤੋਂ ਰੋਂਦੀ ਘੱਲ
ਕਲਮ ਵੜ੍ਹੀ ਤਕਦੀਰ ਦੀ, ਕਿਸ ਕਿਸ ਲਈ ਨਾ ਝੱਲ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ