ਚੜ੍ਹਿਆ ਫੱਗਣ ਕੰਧੀ ਲਗਣ ਉਮਰ ਰਹੀ ਦਿਨ ਥੋੜੇ ਨੀ
ਨਾਲ਼ ਪਿਆਦੇ ਖੇਡਾਂ ਹੌਲੀ ਇਹ ਮੇਰਾ ਦਿਲ ਲੋੜੇ ਨੀ

ਐਸਾ ਕੌਣ ਕਿਡਾਂ ਮੈਂ ਦਰਦੀ ਜਾ ਉਸ ਨੂੰ ਹੱਥ ਜੌੜੇ ਨੀ
ਤਾਂ ਸੁਹਾਗਣ ਬਿਨਾਂ ਹਿਦਾਇਤ ਜੇ ਸ਼ੈਹ ਵਾਗਾਂ ਮੁੜੇ ਨੀ