See this page in :

ਹਿਦਾਇਤ ਅੱਲ੍ਹਾ
ਮੀਆਂ ਹਿਦਾਇਤ ਅਲੱਲਾ ਉਨੀਸਵੀਂ ਸਦੀ ਦੇ ਪੰਜਾਬੀ ਕਲਾਸਿਕੀ ਸ਼ਾਇਰ ਨੇਂ। ਆਪ ਲਾਹੌਰ ਦੇ ਵਸਨੀਕ ਸਨ ਤੇ ਪੇਸ਼ੇ ਦੇ ਲਿਹਾਜ਼ ਨਾਲ਼ ਇਕ ਦਰਜ਼ੀ ਸਨ। ਆਪ ਨੇ ਪੰਜਾਬੀ ਸ਼ਾਇਰੀ ਦੀਆਂ ਮੁਖ਼ਤਲਿਫ਼ ਸਿਨਫ਼ਾਂ ਵਿਚ ਤਬਾ ਆਜ਼ਮਾਈ ਕੀਤੀ ਜੀਹਨਦੇ ਵਿਚ ਸੀ ਹਰਫ਼ੀ, ਬਾਰਾ ਮਾਹ ਤੇ ਦੋਹੜੇ ਸ਼ਾਮਿਲ ਨੇਂ।