ਚੜ੍ਹਦੇ ਜੇਠ ਵਗਣ ਹਨ ਲਵਾਂ ਰੁੱਤ ਗਰਮੀ ਦੀ ਆਈ ਹੈ
ਜ਼ਾਲਮ ਬਿਰਹੋਂ ਫੂਕ ਅਲਮਬਾ ਆਤਿਸ਼ ਤੇਜ਼ ਮਚਾਈ ਹੈ

ਏਸ ਵਿਛੋੜੇ ਵਗ ਸ਼ਮ੍ਹਾ ਦੇ ਮੇਰੀ ਜਾਨ ਜੁਲਾਈ ਹੈ
ਅਜੇ ਹਿਦਾਇਤ ਯਾਰਨ ਆਇਆ ਜਾਨ ਲਬਾਂ ਪਰ ਆਈ ਹੈ