ਅੱਸੂ ਆਨ ਸਤਾਇਆ ਮੈਨੂੰ ਤਰਫ਼ ਜੰਗਲ਼ ਉਠ ਵੀਣੀ ਹਾਂ
ਕਰਕੇ ਯਾਦ ਪਿਆ ਨੂੰ ਰੋਵਾਂ ਇਕੱਲੀ ਹੋ ਹੋ ਬਹਿਣੀ ਹਾਂ

ਜ਼ਾਲਮ ਬਿਰਹੋਂ ਪੀਣ ਨਾ ਦਿੰਦਾ ਜੇ ਮੈਂ ਲੰਮੀ ਪੈਣੀ ਹਾਂ
ਜਾਨੀ ਬਾਝ ਹਿਦਾਇਤ ਤੇਰੇ ਤਾਰੇ ਗੰਦੀ ਰਹਿਣੀ ਹਾਂ