ਅਸ਼ਰਫ਼ ਸੁਹੇਲ
1967 –

ਅਸ਼ਰਫ਼ ਸੁਹੇਲ

ਅਸ਼ਰਫ਼ ਸੁਹੇਲ

ਅਸ਼ਰਫ਼ ਸੁਹੇਲ ਲਾਹੌਰ ਤੋਂ ਤਾਅਲੁੱਕ ਰੱਖਦੇ ਨੇਂ ਤੇ ਬਾਲਾਂ ਲਈ ਪੰਜਾਬੀ ਅਦਬ ਦੇ ਵਾਧੇ ਵਾਸਤੇ ਕੰਮ ਕਰ ਰਈਏ ਨੇਂ। ਆਪ ਨੇ ਮਾਰਚ 1996 ਵਿਚ ਪਖੇਰੂ ਦੇ ਨਾਂ ਤੋਂ ਬਾਲਾਂ ਲਈ ਮਾਹਾਨਾ ਵਾਰ ਰਿਸਾਲਾ ਛਾਪਣ ਦੇ ਕੰਮ ਦਾ ਆਗ਼ਾਜ਼ ਕੀਤਾ ਤੇ ਅੱਜ ਪੰਝੀ ਸਾਲ ਬਾਅਦ ਵੀ ਇਹ ਰਿਸਾਲਾ ਕਾਮਯਾਬੀ ਨਾਲ਼ ਛੁਪ ਰਿਹਾ ਏ। ਏਸ ਰਸਾਲੇ ਕਰਕੇ ਆਪ ਨੇ ਅਦਬ ਤੇ ਸ਼ਾਇਰੀ ਨਾਲ਼ ਜੁੜੇ ਬਹੁਤ ਸੇ ਲੋਕਾਂ ਨੂੰ ਪੰਜਾਬੀ ਅਦਬ ਵੱਲ ਰਾਗ਼ਬ ਕੀਤਾ ਤੇ ਬਾਲਾਂ ਵਾਸਤੇ ਮਾਦਰੀ ਜ਼ਬਾਨ ਵਿਚ ਅਦਬ ਦੀ ਅਹਿਮੀਅਤ ਨੂੰ ਉਜਾਗਰ ਕੀਤਾ।

ਅਸ਼ਰਫ਼ ਸੁਹੇਲ ਕਵਿਤਾ

ਨਜ਼ਮਾਂ