ਸੋਈ ਚੰਦੁ ਚੜਹਿ ਸੇ ਤਾਰੇ

ਸੋਈ ਚੰਦੁ ਚੜਹਿ ਸੇ ਤਾਰੇ
ਸੋਈ ਦਿਨੀਅਰੁ ਤਪਤ ਰਹੈ ॥
ਸਾ ਧਰਤੀ ਸੋ ਪਉਣੁ ਝੁਲਾਰੇ
ਜੁਗ ਜੀਅ ਖੇਲੇ ਥਾਵ ॥੧॥
ਜੀਵਨ ਤਲਬ ਨਿਵਾਰਿ ॥
ਹੋਵੈ ਪਰਵਾਣਾ ਕਰਹਿ ਧਿਙਾਣਾ
ਕਲਿ ਲਖਣ ਵੀਚਾਰਿ ॥੧॥

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

The same moon rises, and the same stars; the same sun shines in the sky. The earth is the same, and the same wind blows. The age in which we dwell affects living beings, but not these places. Give up your attachment to life. Those who act like tyrants are accepted and approved-recognize that this is the sign of the Dark Age of Kali Yuga.

ਉਲਥਾ: S. S. Khalsa