ਹੌਮੇ ਗੁਰ ਖੋਈ ਪ੍ਰਗਟ ਹੋਈ

ਹਉਮੈ ਗੁਰਿ ਖੋਈ ਪਰਗਟੁ ਹੋਈ
ਚੂਕੇ ਸੋਗ ਸੰਤਾਪੈ
ਜੋਤੀ ਅੰਦਰਿ ਜੋਤਿ ਸਮਾਣੀ
ਆਪੁ ਪਛਾਤਾ ਆਪੈ
ਪੇਈਅੜੈ ਘਰਿ ਸਬਦਿ ਪਤੀਣੀ
ਸਾਹੁਰੜੈ ਪਿਰ ਭਾਣੀ
ਨਾਨਕ ਸਤਿਗੁਰਿ ਮੇਲਿ ਮਿਲਾਈ
ਚੂਕੀ ਕਾਣਿ ਲੋਕਾਣੀ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

The Guru has rid me of egotism; my sorrows and sufferings are dispelled. My might merges into the light; I realize and understand my own self. In this world of my parent's home, I'm satisfied with the shabad; at my in-laws home, in the world beyond, I shall be pleasing to my Husband Lord. O Nanak, the True Guru has united me in his Union; my dependence on people has ended.

ਉਲਥਾ: S. S. Khalsa