ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ

ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ
ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ
ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ

Reference: Aakhya Baba Nanak Ne; Editor Shafqat Tanvir Mirza

ਉਲਥਾ

Many have proclaimed their sovereignty over millions of fortresses on the earth, but they have now departed and Those, whom even the sky could not contain, had ropes put through their noses. O mind, if you only knew the torment in your future, you would not relish the sweet pleasures of the present.

ਉਲਥਾ: S. S. Khalsa

See this page in  Roman  or  شاہ مُکھی

ਗੁਰੂ ਨਾਨਕ ਦੀ ਹੋਰ ਕਵਿਤਾ