ਸੱਸੀ ਪੰਨੂੰ

ਅਰਸ਼ੋਂ ਲੱਥੀ ਪੁਤਲੀ

ਅਰਸ਼ੋਂ ਲੱਥੀ ਪੁਤਲੀ, ਯਾ ਇਹ ਹੋਰ ਪੁਰੀ
ਕੱਤ ਬਿਧ ਸਾਥੋਂ ਵਿਛੜੀ, ਕੱਤ ਬਿਧ ਪਈ ਨਦੀ
ਆਹੀ ਖ਼ਵਾਹਿਸ਼ ਔਲਾਦ ਦੀ, ਖਰਿਓਂ ਬੂੰਦ ਪਈ
ਭੇਜੀ ਤੇਰੀ ਰਬਨਾ, ਸਿਰ ਤੇ ਝੱਲ ਲਈ