ਮਿਰਜ਼ਾ ਸਾਹਿਬਾਂ

ਮਿਰਜ਼ੇ ਦੀ ਦੁਆ

ਮੰਗਣ ਆਇਆ ਮੰਗਤਾ ਹੋਰ ਨਾ ਮੰਗਾਂ ਮੂਲ
ਤੇਰੀ ਪਾਕ ਜਨਾਬ ਵਿਚ ਹਰਦਮ ਇਸ਼ਕ ਵਸੂਲ
ਲੱਜ ਰੱਖੀਂ ਗੱਲ ਆਪਣੇ ਮੰਗਾਂ ਨਾਮ ਰਸੂਲ
ਮੈਂ ਜਿਹਾਂ ਲੱਖ ਆਸੀਆਂ ਲਤਫ਼ੋਂ ਕਰ ਕਬੂਲ