ਸੱਸੀ ਪੰਨੂੰ

ਹੋਇਆ ਹੁਕਮ ਕਰੀਗਰਾਂ,

ਹੋਇਆ ਹੁਕਮ ਕਰੀਗਰਾਂ, ਚੁਣਨ ਰੱਖ ਕੁੱਪਾ
ਤਖ਼ਤੇ ਕਰੋ ਸੰਦੂਕ ਦੇ, ਦਰਜ਼ੀਂ ਮੋਮ ਲੱਗਾ
ਨਦੀ ਰੜ੍ਹਾਓ ਕਨੀਆ, ਵਿਚ ਸੰਦ ਵਿਕੇ ਪਾ
ਕਲਮ ਵੜ੍ਹੀ ਕਿਸ ਫੇਰੀ ਆ, ਲਿਖੇ ਆਪ ਖ਼ੁਦਾ