ਸੱਸੀ ਪੰਨੂੰ

ਧੂਰੀ ਉਚੇੜੇ ਸਸਵੀ

ਧੂਰੀ ਉਚੇੜੇ ਸਸਵੀ, ਸਿਰ ਵਿਚ ਪਾਏ ਖੇਹ
ਹਾਰ ਹਮੇਲਾਂ ਮੇਲਣੇ, ਸੁੱਟ ਸੁੱਟ ਘੱਤੇ ਇਹ
ਹੰਜੋਂ ਕੱਜਲ ਕਾਲੀਆਂ ਦੱਸੇ ਤਿੰਨ ਕਿਹੈ
ਦਰਦਾਂ ਸੂਤਰ ਕੁੱਤਿਆ, ਸੋਲਾਂ ਚੈਰੀ ਦੇਹ