ਸੱਸੀ ਪੰਨੂੰ

ਵਿਦਿਆ ਹੋਵਣ ਮਾਉ ਤੇ

ਵਿਦਿਆ ਹੋਵਣ ਮਾਉ ਤੇ ਬਣਾ ਖਲੋਤਾ ਹੱਥ
ਪਿਆ ਸਵਾਲ ਖ਼ੁਦਾ ਦਾ ਹੋਰ ਨਾ ਆਖੀ ਕੱਥ
ਨਾ ਝੇੜਾ ਨਾ ਮਾਮਲਾ ਨਾਲ਼ ਕਿਸੇ ਨਾ ਸੱਥ
ਬੱਧੇ ਭਾਰ ਛੱਡ ਉਨੇ ਆਵਾਂ ਲੱਥ ਪੁਲਥ