ਜਾਤ

ਲਾਲ਼ ਸਿੰਘ ਦਿਲ

ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮਰਦੇ ਵੀ
ਇਕ ਥਾਂ ਨਹੀਂ ਜਲਾਉਂਦੇ

Read this poem in Roman or شاہ مُکھی

ਲਾਲ਼ ਸਿੰਘ ਦਿਲ ਦੀ ਹੋਰ ਕਵਿਤਾ